25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੈਨ ਫਰਾਂਸਿਸਕੋ-ਦਿੱਲੀ ਏਅਰ ਇੰਡੀਆ ਜਹਾਜ਼ ਦੀ ਮੰਗੋਲੀਆ 'ਚ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ, 3 ਨਵੰਬਰ-ਸੈਨ ਫਰਾਂਸਿਸਕੋ-ਦਿੱਲੀ ਏਅਰ ਇੰਡੀਆ ਦੇ ਜਹਾਜ਼ ਦੀ ਮੰਗੋਲੀਆ ਵਿਚ...

ਅਜੀਤ ਡੈਸਕ 03-11-2025

ਨਵੀਂ ਦਿੱਲੀ, 3 ਨਵੰਬਰ-ਸੈਨ ਫਰਾਂਸਿਸਕੋ-ਦਿੱਲੀ ਏਅਰ ਇੰਡੀਆ ਦੇ ਜਹਾਜ਼ ਦੀ ਮੰਗੋਲੀਆ ਵਿਚ ਐਮਰਜੈਂਸੀ ਲੈਂਡਿੰਗ ਹੋਈ ਹੈ। ਤਕਨੀਕੀ ਖਰਾਬੀ ਕਾਰਨ ਇਹ ਲੈਂਡਿੰਗ ਕੀਤੀ ਗਈ ਹੈ, ਜਿਸ ਵਿਚ ਸਾਰੇ 225 ਯਾਤਰੀ ਸੁਰੱਖਿਅਤ ਹਨ। ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦੀ ਆਖਰੀ ਮੰਜ਼ਿਲ ਦਿੱਲੀ ਰਾਹੀਂ ਕੋਲਕਾਤਾ ਸੀ।

 

ਪਿਛਲੀ ਖ਼ਬਰ ਨੇਪਾਲ ਦੇ ਦੋਲਖਾ ਜ਼ਿਲ੍ਹੇ ਵਿਚ ਬਰਫ਼ ਖਿਸਕਣ ਵਿਚ ਪੰਜ ਵਿਦੇਸ਼ੀ ਪਰਬਤਾਰੋਹੀਆਂ ਸਮੇਤ ਘੱਟੋ-ਘੱਟ ਸੱਤ ਪਰਬਤਾਰੋਹੀਆਂ ਦੀ... ਅਗਲੀ ਖ਼ਬਰ ਐਸ.ਸੀ. ਕਮਿਸ਼ਨ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤਲਬ