02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2025

ਐਪਲ ਨੇ ਆਈਫ਼ੋਨ 17 ਸੀਰੀਜ਼ ਦੀ ਵਿਕਰੀ ਭਾਰਤ ’ਚ ਕੀਤੀ ਸ਼ੁਰੂ

ਨਵੀਂ ਦਿੱਲੀ, 19 ਸਤੰਬਰ- ਤਕਨੀਕੀ ਦਿੱਗਜ ਕੰਪਨੀ ਐਪਲ ਨੇ ਅੱਜ 19 ਸਤੰਬਰ ਨੂੰ ਆਈਫੋਨ 17 ਸੀਰੀਜ਼ ਦੀ ਵਿਕਰੀ ਸ਼ੁਰੂ ਕਰ ਦਿੱਤੀ। ਹਮੇਸ਼ਾ ਵਾਂਗ ਨਵੇਂ ਆਈਫੋਨ ਲਈ ਦਿੱਲੀ ਤੋਂ ਮੁੰਬਈ.....

ਅਜੀਤ ਡੈਸਕ 19-09-2025

ਨਵੀਂ ਦਿੱਲੀ, 19 ਸਤੰਬਰ- ਤਕਨੀਕੀ ਦਿੱਗਜ ਕੰਪਨੀ ਐਪਲ ਨੇ ਅੱਜ 19 ਸਤੰਬਰ ਨੂੰ ਆਈਫੋਨ 17 ਸੀਰੀਜ਼ ਦੀ ਵਿਕਰੀ ਸ਼ੁਰੂ ਕਰ ਦਿੱਤੀ। ਹਮੇਸ਼ਾ ਵਾਂਗ ਨਵੇਂ ਆਈਫੋਨ ਲਈ ਦਿੱਲੀ ਤੋਂ ਮੁੰਬਈ ਤੱਕ ਐਪਲ ਸਟੋਰਾਂ ਦੇ ਬਾਹਰ ਪ੍ਰਸ਼ੰਸਕਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ। ਲੋਕ 9 ਸਤੰਬਰ ਨੂੰ ਲਾਂਚ ਕੀਤੇ ਗਏ ਨਵੇਂ ਆਈਫੋਨ 17 ਸੀਰੀਜ਼ ਦੀ ਇਕ ਝਲਕ ਪਾਉਣ ਲਈ ਘੰਟਿਆਂ ਤੋਂ ਲਾਈਨ ਵਿਚ ਉਡੀਕ ਕਰਦੇ ਦਿਖਾਈ ਦਿੱਤੇ। ਰਿਪੋਰਟਾਂ ਅਨੁਸਾਰ ਕੁਝ ਲੋਕ 7 ਤੋਂ 8 ਘੰਟੇ ਇੰਤਜ਼ਾਰ ਕਰਦੇ ਰਹੇ, ਜਦੋਂ ਕਿ ਬਹੁਤ ਸਾਰੇ ਗਾਹਕ ਪਹਿਲਾਂ ਹੀ ਬੁਕਿੰਗ ਕਰ ਚੁੱਕੇ ਸਨ।

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਗਲੀ ਖ਼ਬਰ ਜੰਮੂ ਕਸ਼ਮੀਰ: ਅੱਤਵਾਦ ਨਾਲ ਸੰਬੰਧਿਤ ਮਾਮਲੇ ’ਚ ਇਕ ਲੋੜੀਂਦਾ ਦੋਸ਼ੀ ਕਾਬੂ