19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2025

ਕਾਂਗਰਸ ਵਲੋਂ ਏ.ਆਈ.ਸੀ.ਸੀ. ਓ.ਬੀ.ਸੀ. ਵਿਚਾਰਧਾਰਕ ਸਲਾਹਕਾਰ ਕਮੇਟੀ ਨੂੰ ਪ੍ਰਵਾਨਗੀ

ਨਵੀਂ ਦਿੱਲੀ, 23 ਅਗਸਤ-ਕਾਂਗਰਸ ਵਲੋਂ ਓ.ਬੀ.ਸੀ. ਵਿਚਾਰਧਾਰਕ ਸਲਾਹਕਾਰ ਕਮੇਟੀ ਨੂੰ ਤੁਰੰਤ ਪ੍ਰਭਾਵ...

ਅਜੀਤ ਡੈਸਕ 23-08-2025

ਨਵੀਂ ਦਿੱਲੀ, 23 ਅਗਸਤ-ਕਾਂਗਰਸ ਵਲੋਂ ਓ.ਬੀ.ਸੀ. ਵਿਚਾਰਧਾਰਕ ਸਲਾਹਕਾਰ ਕਮੇਟੀ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ। ਕਮੇਟੀ ਨੇ ਪ੍ਰੋਫੈਸਰ ਸੁਧਾਂਸ਼ੂ ਕੁਮਾਰ ਨੂੰ ਕਮੇਟੀ ਦਾ ਰਾਸ਼ਟਰੀ ਕਨਵੀਨਰ ਨਿਯੁਕਤ ਕੀਤਾ ਹੈ।

 

ਪਿਛਲੀ ਖ਼ਬਰ ਕਿਰਨ ਰਿਜਿਜੂ ਨੇ ਰਾਹੁਲ ਗਾਂਧੀ 'ਤੇ ਲਗਾਇਆ ਬਹੁਤ ਖਤਰਨਾਕ ਰਸਤੇ 'ਤੇ ਚੱਲਣ ਦਾ ਦੋਸ਼ ਅਗਲੀ ਖ਼ਬਰ ਜੀ.ਐਸ.ਟੀ. 'ਚ ਇਕ ਵੱਡਾ ਸੁਧਾਰ ਕੀਤਾ ਜਾ ਰਿਹਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ