ਜਲੰਧਰ, 30 ਜੂਨ-ਮਹਾਨਗਰ ਦੇ ਥਾਣਾ 7 ਅਧੀਨ ਆਉਂਦੇ ਇਲਾਕੇ ਵਿਚ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖ ਸੰਗਠਨਾਂ ਵਿਚ ਗੁੱਸਾ ਹੈ, ਜਿਸ ਕਾਰਨ ਸਿੱਖ ਸੰਗਠਨਾਂ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ। ਬੇਅਦਬੀ ਦੀ ਇਹ ਘਟਨਾ ਅਰਬਨ ਅਸਟੇਟ ਸਥਿਤ ਇਕ ਘਰ ਵਿਚ ਵਾਪਰੀ।
ਜਲੰਧਰ, 30 ਜੂਨ-ਮਹਾਨਗਰ ਦੇ ਥਾਣਾ 7 ਅਧੀਨ ਆਉਂਦੇ ਇਲਾਕੇ ਵਿਚ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖ ਸੰਗਠਨਾਂ ਵਿਚ...