08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਮੁੱਖ ਮੰਤਰੀ ਮਰਾਠੀ ਭਾਸ਼ਾ ਦੇ ਵਿਰੁੱਧ ਹਨ - ਊਧਵ ਠਾਕਰੇ

ਮੁੰਬਈ, 29 ਜੂਨ - ਮਹਾਰਾਸ਼ਟਰ ਸਰਕਾਰ ਨੇ 3 ਭਾਸ਼ਾਈ ਨੀਤੀ 'ਤੇ ਜੀਆਰ ਵਾਪਸ ਲੈ ਲਿਆ ਹੈ। ਸ਼ਿਵ ਸੈਨਾ (ਯੂ.ਬੀ.ਟੀ.) ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਕਿ ਮੁੱਖ ਮੰਤਰੀ ਮਰਾਠੀ ਭਾਸ਼ਾ ਦੇ ਵਿਰੁੱਧ ਕਿਉਂ ਹਨ? ਉਨ੍ਹਾਂ ਨੂੰ ...

ਅਜੀਤ ਡੈਸਕ 29-06-2025

ਮੁੰਬਈ, 29 ਜੂਨ - ਮਹਾਰਾਸ਼ਟਰ ਸਰਕਾਰ ਨੇ 3 ਭਾਸ਼ਾਈ ਨੀਤੀ 'ਤੇ ਜੀਆਰ ਵਾਪਸ ਲੈ ਲਿਆ ਹੈ। ਸ਼ਿਵ ਸੈਨਾ (ਯੂ.ਬੀ.ਟੀ.) ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਕਿ ਮੁੱਖ ਮੰਤਰੀ ਮਰਾਠੀ ਭਾਸ਼ਾ ਦੇ ਵਿਰੁੱਧ ਕਿਉਂ ਹਨ? ਉਨ੍ਹਾਂ ਨੂੰ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨੀ ਚਾਹੀਦੀ ਹੈ। ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ। (ਮੁੱਖ ਮੰਤਰੀ) ਦੇ ਮਨ ਵਿਚ ਮਰਾਠੀ ਭਾਸ਼ਾ ਦੇ ਵਿਰੁੱਧ ਨਫ਼ਰਤ ਕਿਉਂ ਹੈ ? ਮੁੱਖ ਮੰਤਰੀ ਮਰਾਠੀ ਭਾਸ਼ਾ ਦੇ ਵਿਰੁੱਧ ਹਨ।

ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਨੇ ਭਾਰੀ ਮੀਂਹ ਲਈ 'ਰੈੱਡ ਅਲਰਟ' ਕੀਤਾ ਜਾਰੀ , ਰਾਤ ​​ਭਰ ਮੀਂਹ ਤੋਂ ਬਾਅਦ ਸ਼ਿਮਲਾ-ਕਾਲਕਾ ਰੇਲ ਲਾਈਨ... ਅਗਲੀ ਖ਼ਬਰ ਜਲਾਲਾਬਾਦ - ਪੁਲਿਸ ਗ੍ਰਿਫ਼ਤ ਤੋਂ ਭੱਜ ਰਹੇ ਨੌਜਵਾਨ ਦਾ ਐਨਕਾਉਂਟਰ , ਪੈਰ ਵਿਚ ਲੱਗੀ ਗੋਲੀ