26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2025

ਰਾਜਾ ਹੱਤਿਆਕਾਂਡ: ਮੇਰਾ ਪੁੱਤਰ ਹੈ ਬੇਕਸੂਰ- ਰਾਜ ਕੁਸ਼ਵਾਹਾ ਦੀ ਮਾਂ

ਇੰਦੌਰ, 10 ਜੂਨ- ਰਾਜਾ ਰਘੂਵੰਸ਼ੀ ਕਤਲ ਕੇਸ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਰਾਜ ਸਿੰਘ ਕੁਸ਼ਵਾਹਾ ਵੀ ਸ਼ਾਮਿਲ ਹੈ। ਰਾਜ ਕੁਸ਼ਵਾਹਾ ਦੀ ਮਾਂ ਨੇ ਕਿਹਾ ਕਿ ਮੇਰਾ ਪੁੱਤਰ ਅਜਿਹਾ ਕੁਝ ਨਹੀਂ ਕਰ ਸਕਦਾ। ਉਹ ਸਿਰਫ਼ 20 ਸਾਲ ਦਾ ਹੈ... ਉਹ ਮੇਰਾ ਸਭ....

ਅਜੀਤ ਡੈਸਕ 10-06-2025

ਇੰਦੌਰ, 10 ਜੂਨ- ਰਾਜਾ ਰਘੂਵੰਸ਼ੀ ਕਤਲ ਕੇਸ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਰਾਜ ਸਿੰਘ ਕੁਸ਼ਵਾਹਾ ਵੀ ਸ਼ਾਮਿਲ ਹੈ। ਰਾਜ ਕੁਸ਼ਵਾਹਾ ਦੀ ਮਾਂ ਨੇ ਕਿਹਾ ਕਿ ਮੇਰਾ ਪੁੱਤਰ ਅਜਿਹਾ ਕੁਝ ਨਹੀਂ ਕਰ ਸਕਦਾ। ਉਹ ਸਿਰਫ਼ 20 ਸਾਲ ਦਾ ਹੈ... ਉਹ ਮੇਰਾ ਸਭ ਕੁਝ ਹੈ... ਮੇਰਾ ਪੁੱਤਰ ਸੋਨਮ ਦੇ ਭਰਾ ਦੀ ਫੈਕਟਰੀ ਵਿਚ ਕੰਮ ਕਰਦਾ ਸੀ। ਉਸ ’ਤੇ ਝੂਠਾ ਦੋਸ਼ ਲਗਾਇਆ ਜਾ ਰਿਹਾ ਹੈ। ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਉਸ ਨੂੰ ਬੇਕਸੂਰ ਸਾਬਤ ਕਰੇ। ਉਹ ਬੇਕਸੂਰ ਹੈ।

ਪਿਛਲੀ ਖ਼ਬਰ ਅੰਮ੍ਰਿਤਸਰ ’ਚ ਇਕ ਹੋਰ ਐਨਕਾਊਂਟਰ, ਤਸਕਰ ਜ਼ਖਮੀ ਅਗਲੀ ਖ਼ਬਰ ਅਮਰੀਕਾ ਹਿੰਸਾ: ਟਰੰਪ ਨੇ 2000 ਹੋਰ ਨੈਸ਼ਨਲ ਗਾਰਡ ਕੀਤੇ ਤਾਇਨਾਤ