12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਆਈ.ਪੀ.ਐਲ. 2025 ਫਾਈਨਲ : RCB ਨੂੰ ਲੱਗਾ ਚੌਥਾ ਝਟਕਾ, ਵਿਰਾਟ ਕੋਹਲੀ 43 ਦੌੜਾਂ ਬਣਾ ਕੇ ਆਊਟ

ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਦੇ ਫਾਈਨਲ ਵਿਚ RCB ਨੂੰ ਚੌਥਾ ਝਟਕਾ ਲੱਗਾ...

ਅਜੀਤ ਡੈਸਕ 03-06-2025

ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਦੇ ਫਾਈਨਲ ਵਿਚ RCB ਨੂੰ ਚੌਥਾ ਝਟਕਾ ਲੱਗਾ ਹੈ। ਵਿਰਾਟ ਕੋਹਲੀ 43 ਦੌੜਾਂ 35 ਗੇਂਦਾਂ ਵਿਚ ਬਣਾ ਕੇ ਆਊਟ ਹੋ ਗਏ ਹਨ। Azmatullah Omarzai ਨੇ ਇਹ ਵਿਕਟ ਲਈ ਹੈ।
 

ਪਿਛਲੀ ਖ਼ਬਰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ 'ਚ ਬਣੇ ਨਸ਼ਾ ਛੁਡਾਊ ਕੇਂਦਰ 'ਚੋਂ 7 ਵਿਅਕਤੀ ਫ਼ਰਾਰ, 2 ਨੂੰ ਦੁਬਾਰਾ ਕੀਤਾ ਗਿਆ ਕਾਬੂ ਅਗਲੀ ਖ਼ਬਰ ਆਈ.ਪੀ.ਐਲ. 2025 ਫਾਈਨਲ : ਬੈਂਗਲੁਰੂ ਦਾ ਸਕੋਰ 13 ਓਵਰਾਂ ਬਾਅਦ 111/3