ਲੋਹੀਆਂ ਖਾਸ (ਜਲੰਧਰ), 12 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਪੀ.ਏ.ਸੀ. ਵਲੋਂ ਐਲਾਨੀਆਂ ਗਈਆਂ 31 ਉਮੀਦਵਾਰਾਂ ਦੀ ਲਿਸਟ ਵਿਚ 15ਵੇਂ ਨੰਬਰ ’ਤੇ ਹਲਕਾ ਸ਼ਾਹਕੋਟ (32) ਤੋਂ ਨਵੇਂ ਬਣੇ ਇੰਚਾਰਜ ਅਤੇ ਕਬੱਡੀ ਦੇ ਕਲੋਜ਼ ਫਾਈਟਰ ਬਲਬੀਰ ਸਿੰਘ ਪਾਲਾ ਜਲਾਲਪੁਰ ਨੂੰ ਟਿਕਟ ਦੇ ਕੇ ‘ਸਿਆਸੀ ਮੈਦਾਨ’ ’ਚ ਉਤਾਰ ਦਿੱਤਾ ਹੈ।
ਤਾਜ਼ਾ ਖ਼ਬਰਾਂ
Free
ਹਲਕਾ ਸ਼ਾਹਕੋਟ (32) ਤੋਂ ਬਲਬੀਰ ਸਿੰਘ ਪਾਲਾ ਜਲਾਲਪੁਰ ਨੂੰ ਟਿਕਟ ਦੇ ਕੇ ‘ਸਿਆਸੀ ਮੈਦਾਨ’ ’ਚ ਉਤਾਰਿਆ
ਲੋਹੀਆਂ ਖਾਸ (ਜਲੰਧਰ), 12 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਆਮ...
ਅਜੀਤ ਡੈਸਕ
12-11-2026