14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

NEET-PG 2025 ਪ੍ਰੀਖਿਆ ਮੁਲਤਵੀ

ਨਵੀਂ ਦਿੱਲੀ, 2 ਜੂਨ-ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ NEET-PG 2025 ਇਕੋ ਸ਼ਿਫਟ ਵਿਚ...

ਅਜੀਤ ਡੈਸਕ 02-06-2025

ਨਵੀਂ ਦਿੱਲੀ, 2 ਜੂਨ-ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ NEET-PG 2025 ਇਕੋ ਸ਼ਿਫਟ ਵਿਚ ਕਰਵਾਏਗਾ। 15.06.2025 ਨੂੰ ਹੋਣ ਵਾਲੀ NEET-PG 2025 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
 

ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਏ.ਐਸ.ਆਈ. ਨਾਲ ਹੱਥੋਪਾਈ ਕਰਨ 'ਤੇ 8 ਖਿਲਾਫ ਮਾਮਲਾ ਦਰਜ ਅਗਲੀ ਖ਼ਬਰ ਕਰਾਊਨ ਵਾਪਿਸ ਕਰਨ ਵਾਲੀ ਰੇਚਲ ਗੁਪਤਾ ਨੇ ਲਗਾਏ ਵੱਡੇ ਦੋਸ਼