13 ਨਿਪਾਲ ਵਲੋਂ ਭਾਰਤੀ ਕਰੰਸੀ ’ਤੇ ਲੱਗੀਆਂ ਪਾਬੰਦੀਆਂ ’ਚ ਢਿੱਲ; 200 ਤੇ 500 ਰੁਪਏ ਦੇ ਨੋਟਾਂ ਦੀ ਇਜਾਜ਼ਤ
ਕਠਮੰਡੂ, 26 ਜੁਲਾਈ (ਪੀ.ਟੀ.ਆਈ.)-ਨਿਪਾਲ ਨੇ ਭਾਰਤੀ ਅਤੇ ਨਿਲੀ ਨਾਗਰਿਕਾਂ ਨੂੰ 200 ਅਤੇ 500 ਰੁਪਏ ਦੇ ਭਾਰਤੀ ਕਰੰਸੀ ਨੋਟ ਦੇਸ਼ ਵਿੱਚ ਲਿਆਉਣ ਜਾਂ ਬਾਹਰ ਲੈ ਕੇ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਲਗਭਗ ਦਹਾਕੇ ਪੁਰਾਣੀ ਪਾਬੰਦੀ ਖਤਮ ਹੋ ਗਈ ਹੈ, ਜਿਸ ਦੇ ਤਹਿਤ ...
... 8 hours 33 minutes ago