ਹੱਕ ਮੰਗਦੇ ਨੌਜਵਾਨ ਵਿਦਿਆਰਥੀ ਹਮਦਰਦੀ ਦੇ ਹੱਕਦਾਰ ਹਨ, ਨਾ ਕਿ ਸੱਟ ਖਾਣ ਦੇ- ਸੋਨਮ ਬਾਜਵਾ
ਦਿੱਲੀ, 21 ਜੁਲਾਈ- ਦਿੱਲੀ ਵਿਖੇ ਸੀ.ਜੇ.ਪੀ. ਦੇ ਪ੍ਰਦਰਸ਼ਨ ਨੂੰ ਲੈ ਕੇ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ 'ਤੇ ਸੋਨਮ ਬਾਜਵਾ ਭਾਵੁਕ ਹੋਈ ਹੈ। ਸੋਨਮ ਬਾਜਵਾ ਨੇ ਪੋਸਟ ਕਰਦੇ ਹੋਏ ਕਿਹਾ ਕਿ 'ਹੱਕ ਮੰਗਦੇ ਨੌਜਵਾਨ ਵਿਦਿਆਰਥੀ ਹਮਦਰਦੀ ਦੇ ਹੱਕਦਾਰ ਹਨ, ਨਾ ਕਿ ਸੱਟ ਖਾਣ ਦੇ।
ਸੋਨਮ ਬਾਜਵਾ ਨੇ ਕਿਹਾ ਕਿ ਵੀਡੀਓਜ਼ ਦੇਖ ਕੇ ਸੱਚਮੁੱਚ ਦਿਲ ਟੁੱਟ ਗਿਆ ਹੈ ਅਤੇ ਇਹ ਸਾਡੇ ਦੇਸ਼ ਦੇ ਨੌਜ਼ਵਾਨਾਂ ਦੀ ਆਵਾਜ਼ ਹੈ ਨਾ ਕਿ ਕੋਈ ਖਤਰਾ... ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸੁਣਿਆ ਜਾਵੇ ਨਾ ਕਿ ਲਾਠੀਆਂ ਨਾਲ ਟੱਕਰ ਦੇਣੀ ਚਾਹੀਦੀ ਹੈ।
;
;
;
;
;
;
;
;