ਗਾਇਕਾ ਜੈਸਮੀਨ ਸੈਂਡਲਸ ਨੇ ਸਟੇਜ 'ਤੇ ਆਪਣੀ ਮੰਗਣੀ ਦਾ ਕਰਤਾ ਐਲਾਨ
ਨਵੀਂ ਦਿੱਲੀ, 12 ਜੁਲਾਈ (ਇੰਟ)- ਗਾਇਕਾ ਜੈਸਮੀਨ ਸੈਂਡਲਸ ਨੇ ਦਿੱਲੀ ਵਿੱਚ ''ਦ ਡ੍ਰੀਮ ਗਰਲ ਇੰਡੀਆ ਟੂਰ'' ਦੇ ਉਦਘਾਟਨੀ ਸ਼ੋਅ ਦੌਰਾਨ ਸਟੇਜ 'ਤੇ ਆਪਣੀ ਮੰਗਣੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਇਕ ਯਾਦਗਾਰੀ ਸਰਪ੍ਰਾਈਜ਼ ਦਿੱਤਾ। ਜਿਥੇ ਇਹ ਐਲਾਨ ਤੁਰੰਤ ਵਾਇਰਲ ਹੋ ਗਿਆ, ਉਥੇ ਹੀ ਇਸਨੇ ਉਸ ਆਦਮੀ ਬਾਰੇ ਵੀ ਉਤਸੁਕਤਾ ਪੈਦਾ ਕਰ ਦਿੱਤੀ ਜਿਸ ਨੂੰ ਉਸ ਨੇ ਆਪਣੇ ਮੰਗੇਤਰ - ਸ਼ੇਖਰ ਚੌਧਰੀ ਵਜੋਂ ਪੇਸ਼ ਕੀਤਾ ਸੀ।
;
;
;
;
;
;
;
;
;