ਅਫ਼ਗਾਨਿਸਤਾਨ ਵਿਚ ਵੀ ਆਇਆ ਭੂਚਾਲ
ਕਾਬੁਲ, 27 ਜੂਨ - ਅਫ਼ਗਾਨਿਸਤਾਨ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ।