ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਦੀ ਚੋਣ ਸ਼ੁਰੂ
ਲੋਹੀਆਂ ਖਾਸ, (ਜਲੰਧਰ) 25 ਜੂਨ (ਸ਼ਤਾਬਗੜ੍ਹ, ਖਾਲਸਾ)- ਨਗਰ ਪੰਚਾਇਤ ਲੋਹੀਆਂ ਲਈ ਹੋਈਆਂ ਚੋਣਾਂ ਤੋਂ ਬਾਅਦ ਅੱਜ 13 ਵਾਰਡਾਂ ਦੇ ਕੌਂਸਲਰਾਂ ਵਲੋਂ ਸ਼ਹਿਰ ਨੂੰ ਨਵਾਂ ਪ੍ਰਧਾਨ ਦਿੱਤਾ ਜਾ ਰਿਹਾ ਹੈ। ਇਸ ਬਾਬਤ 11 ਵਜੇ ਰੱਖੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ।
;
;
;
;
;
;
;