14 ਦਿੱਲੀ ਦੇ ਨੰਦ ਨਗਰੀ ਵਿੱਚ ਤੇਜ਼ ਰਫ਼ਤਾਰ ਬੱਸ ਦੇ ਵਾਹਨਾਂ ਨਾਲ ਟਕਰਾਉਣ ਕਾਰਨ 1 ਦੀ ਮੌਤ 3 ਜ਼ਖਮੀ
ਨਵੀਂ ਦਿੱਲੀ, 24 ਜੂਨ-ਦਿੱਲੀ ਵਿੱਚ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਕਥਿਤ ਤੌਰ 'ਤੇ ਕੰਟਰੋਲ ਗੁਆ ਬੈਠੀ ਅਤੇ ਕਈ ਵਾਹਨਾਂ ਨਾਲ ਟਕਰਾ ਗਈ, ਜਿਸ ਕਾਰਨ ਇੱਕ ਵਿਅਸਤ ਸੜਕ 'ਤੇ ਦਹਿਸ਼ਤ ਫੈਲ ਗਈ ਅਤੇ 1 ਦੀ ਮੌਤ, 10 ਦੇ ਫਸਣ ਦਾ ਖਦਸ਼ਾ ਅਤੇ 3 ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਰਹੀ ਹੈ। ਇਹ ਹਾਦਸਾ ਉੱਤਰ ਪੂਰਬੀ ਦਿੱਲੀ ਦੇ ਨੰਦ ਨਗਰੀ ਬੱਸ ਡਿਪੂ ਦੇ ਨੇੜੇ ਹੋਇਆ ਅਤੇ ਲੋਕਾਂ ਨੇ ਸੁਰੱਖਿਆ ਲਈ ਭੱਜ-ਦੌੜ ਕੀਤੀ ਅਤੇ ਵਿਅਸਤ ਰਸਤੇ 'ਤੇ...
... 10 hours 8 minutes ago