ਸਵੇਰੇ-ਸਵੇਰੇ ਚੱਲਿਆ ਪੀਲਾ ਪੰਜਾ
ਪਾਇਲ, (ਖੰਨਾ), 24 ਜੂਨ (ਨਿਜ਼ਾਮਪੁਰ,ਰਾਜਿੰਦਰ ਸਿੰਘ)- ਬੇਆਬਾਦ ਥਾਵਾਂ ਉੱਪਰ ਚੱਲਿਆ ਪੀਲਾ ਪੰਜਾ ਹਲਕਾ ਪਾਇਲ ਦੇ ਪਿੰਡ ਧਮੋਟ ਵਿਖੇ ਨਸ਼ੇੜੀਆਂ ਦੇ ਅੱਡੇ ਨੂੰ ਢਾਹਿਆ ਗਿਆ। ਇਸ ਮੌਕੇ ਡੀ.ਐਸ.ਪੀ. ਪਾਇਲ ਹਰਮਨਪ੍ਰੀਤ ਸਿੰਘ, ਐਸ.ਐਚ. ਓ. ਪਾਇਲ ਤਰਵਿੰਦਰ ਕੁਮਾਰ ਬੇਦੀ ਪੁਲਿਸ ਪਾਰਟੀ ਸਮੇਤ ਮੌਜੂਦ ਸਨ।
;
;
;
;
;
;
;
;
;