5 ਐਮਬਾਪੇ ਨੇ ਫਰਾਂਸ ਨੂੰ ਨਾਕਆਊਟ ’ਚ ਪਹੁੰਚਾਇਆ
ਇਰਾਕ ’ਤੇ 3-0 ਨਾਲ ਕੀਤੀ ਜਿੱਤ ਦਰਜ
ਨਿਊਯਾਰਕ, 23 ਜੂਨ (ਰਾਜੂ ਸਹਿਬਾਜ਼ਪੁਰਾ)-2026 ਵਿਸ਼ਵ ਕੱਪ ’ਚ ਆਪਣੀ ਪ੍ਰਭਾਵਸ਼ਾਲੀ ਲੈਅ ਨੂੰ ਜਾਰੀ ਰੱਖਦੇ ਹੋਏ, ਫਰਾਂਸ ਨੇ ਇਰਾਕ ਨੂੰ 3-0 ਨਾਲ ਹਰਾਇਆ। ਇਸ ਜਿੱਤ ਨਾਲ, 2 ਵਾਰ ਦੇ ਚੈਂਪੀਅਨ ਫਰਾਂਸ ਨੇ ਨਾਕਆਊਟ ਪੜਾਅ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੰਗਲਵਾਰ, 23 ਜੂਨ ਨੂੰ ਫਿਲਾਡੇਲਫੀਆ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਸਟਾਰ ਫਾਰਵਰਡ ਕਾਇਲੀਅਨ ਐਮਬਾਪੇ ਮੈਚ ਦੇ ਹੀਰੋ ਰਹੇ, ਜਿਨ੍ਹਾਂ 2 ਗੋਲ ਕੀਤੇ ਤੇ ਜਿੱਤ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਓਸਮਾਨ ਡੇਂਬੇਲੇ ਨੇ ਟੀਮ ਦਾ ਤੀਜਾ ਗੋਲ ਕੀਤਾ। ਆਪਣਾ 100ਵਾਂ ਅੰਤਰਰਾਸ਼ਟਰੀ ਮੈਚ ਖੇਡਦੇ ਹੋਏ, ਕਾਇਲੀਅਨ..
... 5 hours 49 minutes ago