ਓ.ਪੀ. ਰਾਣਾ ਨੇ ਚੰਡੀਗੜ੍ਹ ਦੀ ਸੀ.ਬੀ.ਆਈ. ਕੋਰਟ ਵਿਚ ਸਰੰਡਰ ਕੀਤਾ
ਚੰਡੀਗੜ੍ਹ, 1 ਜੂਨ 2026- ਓ.ਪੀ. ਰਾਣਾ ਨੇ ਚੰਡੀਗੜ੍ਹ ਦੀ ਸੀ.ਬੀ.ਆਈ. ਕੋਰਟ ਵਿਚ ਸਰੰਡਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਓ.ਪੀ. ਰਾਣਾ 13 ਲੱਖ ਦੀ ਰਿਸ਼ਵਤ ਮਾਮਲੇ ਵਿਚ ਮੁਲਜ਼ਮ ਹੈ। ਵਿਜੀਲੈਂਸ ਬਿਊਰੋ ਦੇ ਡੀ.ਜੀ.ਪੀ ਦੇ ਰੀਡਰ ਨੇ ਸਰੰਡਰ ਕੀਤਾ ਹੈ।
.
;
;
;
;
;
;
;