ਨਗਰ ਕੋਂਸਲ ਫ਼ਿਰੋਜ਼ਪੁਰ ਦੇ ਵਾਰਡ ਨੰਬਰ 24 ਤੋਂ 'ਆਪ' ਉਮੀਦਵਾਰ ਨਰੇਸ਼ ਕੁਮਾਰ ਜੇਤੂ
ਫ਼ਿਰੋਜ਼ਪੁਰ 29 ਮਈ (ਕੁਲਬੀਰ ਸਿੰਘ ਸੋਢੀ) ਨਗਰ ਕੋਂਸਲ ਦੇ ਚੋਣ ਨਤੀਜਿਆ ਵਿਚ ਵਾਰਡ ਨੰਬਰ 24 ਤੋਂ ਆਪ ਉਮੀਦਵਾਰ ਨਰੇਸ਼ ਕੁਮਾਰ ਕੰਤੋੜ 43 ਵੋਟਾਂ ਨਾਲ ਹੋਏ ਜੇਤੂ ਰਹੇ ਹਨ।