16ਸ੍ਰੀ ਮੁਕਤਸਰ ਸਾਹਿਬ ਦੇ 6 ਹੋਰ ਵਾਰਡਾਂ ਦੇ ਨਤੀਜਿਆਂ ਵਿਚ ਆਪ, ਭਾਜਪਾ ਕਾਂਗਰਸ ਇਕ-ਇਕ-ਇਕ, ਅਕਾਲੀ ਦਲ ਤਿੰਨ 'ਤੇ ਜੇਤੂ
ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ ਢਿੱਲੋਂ) - ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਛੇ ਹੋਰ ਵਾਰਡਾਂ ਦੇ ਆਏ ਨਤੀਜਿਆਂ ਵਿਚ ਵਾਰਡ ਨੰਬਰ 26 ਤੋਂ ਭਾਜਪਾ ਉਮੀਦਵਾਰ ਪਰੀਜਾਤ ਪਠੇਲਾ, ਵਾਰਡ ਨੰਬਰ...
... 1 hours 41 minutes ago