ਨੀਟ-ਯੂਜੀ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਮੁਲਜ਼ਮਾਂ ਨੂੰ ਸੀ.ਬੀ.ਆਈ. ਅਦਾਲਤ ਵਿਚ ਲਿਆਂਦਾ ਗਿਆ
ਦਿੱਲੀ, 14 ਮਈ- ਨੀਟ-ਯੂਜੀ 2026 ਦੇ ਕਥਿਤ ਪੇਪਰ ਲੀਕ ਮਾਮਲੇ ਨੂੰ ਲੈ ਕੇ ਸਾਰੇ ਪੰਜ ਮੁਲਜ਼ਮਾਂ ਨੂੰ ਰਾਊਸ ਐਵੇਨਿਊ ਕੋਰਟ ਵਿਖੇ ਸੀ.ਬੀ.ਆਈ. ਅਦਾਲਤ ਵਿਚ ਲਿਆਂਦਾ ਗਿਆ ਹੈ। ਨਾਸਿਕ (ਮਹਾਰਾਸ਼ਟਰ) ਤੋਂ ਸ਼ੁਭਮ ਖੈਰਨਾਰ, ਜੈਪੁਰ (ਰਾਜਸਥਾਨ) ਤੋਂ ਮੰਗੀਲਾਲ ਬਿਵਾਲ, ਜੈਪੁਰ (ਰਾਜਸਥਾਨ) ਤੋਂ ਵਿਕਾਸ ਬਿਵਾਲ, ਜੈਪੁਰ (ਰਾਜਸਥਾਨ) ਤੋਂ ਦਿਨੇਸ਼ ਬਿਵਾਲ ਅਤੇ ਗੁਰੂਗ੍ਰਾਮ (ਹਰਿਆਣਾ) ਤੋਂ ਯਸ਼ ਯਾਦਵ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
;
;
;
;
;
;