JALANDHAR WEATHER

ਆਪ ਛੱਡਦਿਆ ਹੀ ਅਸੀ ਭ੍ਰਿਸ਼ਟਾਚਾਰੀ ਹੋ ਗਏ- ਰਾਘਵ ਚੱਢਾ

ਨਵੀਂ ਦਿੱਲੀ, 5 ਮਈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣ ਤੋ ਬਾਅਦ ਰਾਘਵ ਚੱਢਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਖਤਰਨਾਕ ਗੇਮ ਖੇਡ ਰਹੀ ਹੈ। ਪੰਜਾਬ ਸਰਕਾਰ ਬਦਲੇ ਦੀ ਕਾਰਵਾਈ ਕਰ ਰਹੀ ਹੈ। ਰਾਘਵ ਚੱਢਾ ਨੇ ਕਿਹਾ ਕਿ ਮੇਰੇ ਤੇ ਵੀ ਪੰਜਾਬ ਸਰਕਾਰ ਪਰਚਾ ਪਾਵੇਗੀ।

ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਉਹਨਾ ਕਿਹਾ ਕਿ ਜਦੋ ਤੱਕ ਅਸੀ ਪਾਰਟੀ ਵਿਚ ਸੀ ਉਦੋਂ ਤੱਕ ਅਸੀ ਆਗਿਆਕਾਰੀ ਸੀ ਅਤੇ ਆਪ ਛੱਡਦਿਆ ਹੀ ਅਸੀ ਭ੍ਰਿਸ਼ਟਾਚਾਰੀ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ