JALANDHAR WEATHER

ਭਾਜਪਾ ’ਚ ਸ਼ਾਮਿਲ ਹੋ ਜਾਣ ਨਾਲ ਕੋਈ ਕਾਨੂੰਨ ਤੋਂ ਉਪਰ ਨਹੀਂ ਹੋ ਜਾਂਦਾ- ਮੁੱਖ ਮੰਤਰੀ ਮਾਨ

ਕਰਨਾਲ, 5 ਅਪ੍ਰੈਲ- ਰਾਸ਼ਟਰਪਤੀ ਨਾਲ ਮੁਲਾਕਾਤ 'ਤੇ, 'ਆਪ' ਵਿਧਾਇਕਾਂ ਨਾਲ ਦਿੱਲੀ ਲਈ ਰਵਾਨਾ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਕ ਕਾਨੂੰਨ ਹੋਣਾ ਚਾਹੀਦਾ ਹੈ, ਨਹੀਂ ਤਾਂ ਇਕ ਪਾਰਟੀ ਦੇ ਪੰਜ ਲੋਕ ਦਾਅਵਾ ਕਰਨਗੇ ਕਿ ਉਹ ਇਕ ਵੱਖਰੀ ਪਾਰਟੀ ਹਨ। ਉਨ੍ਹਾਂ ਕਿਹਾ ਕਿ ਕੀ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਕੋਈ ਕਾਨੂੰਨ ਤੋਂ ਉੱਪਰ ਹੋ ਸਕਦਾ ਹੈ? ਕਾਨੂੰਨ ਸਰਵਉੱਚ ਹੈ। ਮੈਂ ਰਾਸ਼ਟਰਪਤੀ ਨੂੰ ਸੂਚਿਤ ਕਰਾਂਗਾ ਅਤੇ ਉਨ੍ਹਾਂ ਨੂੰ ਹਰ ਚੀਜ਼ ਬਾਰੇ ਜਾਣੂ ਕਰਵਾਵਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ