14 ਚੀਨ ਤੇ ਭਾਰਤ ਨਰਕ ਵਰਗੀਆਂ ਥਾਵਾਂ, ਟਰੰਪ ਨੇ ਭੜਕਾਊ ਪੋਸਟ ਕੀਤੀ ਸ਼ੇਅਰ
ਨਵੀਂ ਦਿੱਲੀ , 23 ਅਪ੍ਰੈਲ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਆਪਣੇ ਵਿਵਾਦਪੂਰਨ ਬਿਆਨ ਲਈ ਖ਼ਬਰਾਂ ਵਿਚ ਹਨ। ਇਸ ਵਾਰ, ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ 'ਤੇ ਪੋਸਟ ...
... 2 hours 22 minutes ago