JALANDHAR WEATHER

ਮੱਧ ਪ੍ਰਦੇਸ਼ : ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ 3 ਮੌਤਾਂ, ਇਕ ਜ਼ਖ਼ਮੀ

ਦੇਵਾਸ (ਮੱਧ ਪ੍ਰਦੇਸ਼), 12 ਅਪ੍ਰੈਲ - ਦੇਵਾਸ ਦੇ ਨੇਵਰੀ ਫਾਟਾ ਨੇੜੇ ਇਕ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ।ਦੇਵਾਸ ਦੇ ਜ਼ਿਲ੍ਹਾ ਹਸਪਤਾਲ ਦੇ ਡਾ. ਰਾਹੁਲ ਗਹਿਲੋਤ ਨੇ ਕਿਹਾ, "ਕਾਰ ਵਿਚ ਚਾਰ ਲੋਕ ਸ਼ੁਭਮ, ਪ੍ਰਦੀਪ, ਮੋਹਿਤ ਅਤੇ ਸਚਿਨ ਸਵਾਰ ਸਨ: । ਇਨ੍ਹਾਂ ਵਿਚੋਂ ਸ਼ੁਭਮ, ਪ੍ਰਦੀਪ ਅਤੇ ਮੋਹਿਤ ਦੀ ਮੌਤ ਹੋ ਗਈ। ਸਚਿਨ ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ