JALANDHAR WEATHER

ਅਸੀਂ ਨਕਸਲਵਾਦ ਦਾ ਸਫਾਇਆ ਕਰ ਦਿੱਤਾ- ਅਮਿਤ ਸ਼ਾਹ

ਨਵੀਂ ਦਿੱਲੀ, 30 ਮਾਰਚ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਨਕਸਲਵਾਦ ਨੂੰ ਲੈ ਕੇ ਬਹੁਤ ਹੀ ਅਹਿਮ ਬਿਆਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਅਸੀਂ 31 ਮਾਰਚ ਤੱਕ ਇਸ ਖੇਤਰ ਨੂੰ ਨਕਸਲ ਮੁਕਤ ਕਰਨ ਦਾ ਟੀਚਾ ਰੱਖਿਆ ਸੀ। ਇਕ ਵਾਰ ਸਾਰੀ ਪ੍ਰਕਿਰਿਆ ਪੂਰੀ ਹੋ ਜਾਣ 'ਤੇ, ਮੈਂ ਦੇਸ਼ ਨੂੰ ਵੀ ਸੂਚਿਤ ਕਰਾਂਗਾ ਪਰ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਅਸੀਂ ਸੱਚਮੁੱਚ ਨਕਸਲ ਮੁਕਤ ਹੋ ਗਏ ਹਾਂ"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ