ਨਾਕੇਬੰਦੀ ਦੌਰਾਨ ਮਹਿਲਾ ਸਣੇ ਇਕ ਨੌਜਵਾਨ 2 ਕਿਲੋ ਅਫੀਮ ਨਾਲ ਕਾਬੂ
ਰਾਜਪੁਰਾ, 19 ਮਾਰਚ (ਅਮਰਜੀਤ ਪੰਨੂ)-ਰਾਜਪੁਰਾ ਥਾਣਾ ਸ਼ੰਭੂ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਕਿਲੋ ਅਫੀਮ ਸਣੇ ਇਕ ਔਰਤ ਅਤੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਹਰਮਨਪ੍ਰੀਤ ਸਿੰਘ ਚੀਮਾ ਡੀਐਸਪੀ ਘਨੌਰ ਵਲੋਂ ਪ੍ਰੈਸ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਦਿੱਤੀ ਗਈ।
;
;
;
;
;
;
;
;