ਪੰਜਾਬ ਦੇ 33 ਆਈਏਐਸ ਤੇ ਆਈਪੀਐਸ ਅਧਿਕਾਰੀ 5 ਸੂਬਿਆਂ ਵਿਚ ਸੰਭਾਲਣਗੇ ਚੋਣਾਂ ਦੀ ਕਮਾਂਡ
ਚੰਡੀਗੜ੍ਹ, 17 ਮਾਰਚ- ਚੋਣ ਕਮਿਸ਼ਨ ਨੇ 33 ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੀ ਹੋਰਨਾਂ ਸੂਬਿਆਂ ਵਿਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਡਿਊਟੀ ਲਗਾਈ ਹੈ। ਇਸ ਮਾਮਲੇ ਉਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਮਾਮਲੇ ਉਤੇ ਇਹ ਕਿਹਾ ਹੈ ਕਿ ਇਹ ਭਾਰਤੀ ਚੋਣ ਕਮਿਸ਼ਨ ਦਾ ਫੈਸਲਾ ਹੈ ਤੇ ਇਸ ਮਾਮਲੇ ਉਤੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ।
ਜ਼ਿਕਰਯੋਗ ਹੈ ਕਿ ਪੰਜ ਸੂਬਿਆਂ ਵਿਚ 9 ਅਪ੍ਰੈਲ ਤੋਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹ ਅਧਿਕਾਰੀ 4 ਮਈ ਤੱਕ ਨਤੀਜਿਆਂ ਦਾ ਐਲਾਨ ਹੋਣ ਤੱਕ ਸਬੰਧਤ ਸੂਬਿਆਂ ਵਿਚ ਹਾਜ਼ਰ ਰਹਿਣਗੇ।
;
;
;
;
;
;
;
;