JALANDHAR WEATHER

ਜੇ ਤੁਸੀਂ ਸੱਤਾ ’ਚ ਹੋ ਤਾਂ ਤੁਹਾਨੂੰ ਕਾਂਸ਼ੀ ਰਾਮ ਜੀ ਨੂੰ ਦੇਣਾ ਚਾਹੀਦਾ ਭਾਰਤ ਰਤਨ- ਕੁਮਾਰੀ ਸ਼ੈਲਜਾ

ਨਵੀਂ ਦਿੱਲੀ, 16 ਮਾਰਚ (ਏਐਨਆਈ) - ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕੇਂਦਰ ਦੀ ਭਾਜਪਾ ਸਰਕਾਰ ਉਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, "ਜੇ ਤੁਸੀਂ ਸੱਤਾ ’ਚ ਹੋ ਤਾਂ ਤੁਹਾਨੂੰ ਇਹ (ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ) ਦੇਣਾ ਚਾਹੀਦਾ ਹੈ, ਤੁਸੀਂ ਇਹ ਕਿਉਂ ਨਹੀਂ ਦੇ ਰਹੇ? ਵੈਸੇ, ਤੁਸੀਂ ਦਿਖਾਉਂਦੇ ਹੋ ਕਿ ਤੁਸੀਂ (ਭਾਜਪਾ) ਦਲਿਤ ਸਮਰਥਕ ਹੋ, ਇਹ ਸਿਰਫ਼ ਇਕ ਦਿਖਾਵਾ ਹੈ। ਰਾਹੁਲ ਗਾਂਧੀ ਨੇ ਮੰਗ ਕੀਤੀ ਹੈ, ਇਸ ਲਈ ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ ਕਿ ਉਹ ਇਹ ਦੇਣਾ ਚਾਹੁੰਦੇ ਹਨ ਜਾਂ ਨਹੀਂ, ਜੇ ਨਹੀਂ ਤਾਂ ਕਿਉਂ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ