ਹਰਿਆਣਾ 'ਚ 2 ਰਾਜ ਸਭਾ ਸੀਟਾਂ ਲਈ ਵੋਟਿੰਗ ਜਾਰੀ
ਚੰਡੀਗੜ੍ਹ, 16 ਮਾਰਚ - ਹਰਿਆਣਾ ਵਿਚ 2 ਰਾਜ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸ ਸੀਟ 'ਤੇ ਭਾਜਪਾ ਉਮੀਦਵਾਰ ਸੰਜੇ ਭਾਟੀਆ ਦੀ ਜਿੱਤ ਤੈਅ ਹੈ ਜਦਕਿ ਦੂਜੀ ਸੀਟ 'ਤੇ ਕਾਂਗਰਸ ਦੀ ਪਲੜਾ ਭਾਰੀ ਹੈ। ਹਰਿਆਣਾ ਦੀਆਂ 2 ਰਾਜ ਸਭਾ ਸੀਟਾਂ ਲਈ 3 ਉਮੀਦਵਾਰ ਚੋਣ ਮੈਦਾਨ ਵਿਚ ਹਨ।
;
;
;
;
;
;
;