ਬਿਜਲੀ ਕਾਮਿਆ ਨੇ ਕੱਢੀ ਰੋਸ ਰੈਲੀ
ਬੱਧਨੀ ਕਲਾਂ (ਮੋਗਾ, 10 ਮਾਰਚ (ਸੰਜੀਵ ਕੋਛੜ) - ਬਿਜਲੀ ਸੋਧ ਬਿਲ 2025 ਦੇ ਵਿਰੋਧ ਵਿਚ ਸਥਾਨਕ ਕਸਬਾ ਬੱਧਨੀ ਕਲਾਂ ਦੇ ਬਿਜਲੀ ਕਾਮਿਆ ਨੇ ਸਰਕਾਰ ਖ਼ਿਲਾਫ਼ ਰੋਸ ਰੈਲੀ ਕੱਢi। ਮੁੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਇਹ ਰੈਲੀ ਲੋਪੋ ਚੌਕ ਪਹੁੰਚੀ, ਜਿਥੇ ਕਿ ਸਮੂਹ ਕਾਮਿਆਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
;
;
;
;
;
;
;