ਬੀ.ਐਸ.ਐਫ ਅਤੇ ਏ.ਐਨ.ਟੀ.ਐਫ ਵਲੋਂ ਸਰਹੱਦ ਨੇੜਿਓਂ ਹਥਿਆਰ ਬਰਾਮਦ
ਅਜਨਾਲਾ, (ਅੰਮ੍ਰਿਤਸਰ), 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਬੀ.ਐਸ.ਐਫ਼. 45 ਬਟਾਲੀਅਨ ਅਤੇ ਏ.ਐਨ.ਟੀ.ਐਫ਼. ਵਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡ ਭਿੰਡੀ ਔਲਖ ਨੇੜਿਓਂ ਤਿੰਨ ਪਿਸਟਲ, 6 ਮੈਗਜ਼ੀਨ ਅਤੇ 150 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਬੀ.ਐਸ.ਐਫ਼. 45 ਬਟਾਲੀਅਨ ਦੇ ਕਮਾਂਡੈਂਟ ਰਾਣਾ ਬਰਜੇਸ਼ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦਿੱਤੀ।
;
;
;
;
;
;
;
;