ਧੁੰਦ ਕਰਕੇ ਭੁਲੱਥ ਵਿਚ ਖੰਭੇ ਨਾਲ ਟਕਰਾਈ ਬਲੇਰੋ ਗੱਡੀ
ਭੁਲੱਥ (ਕਪੂਰਥਲਾ), 31 ਦਸੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਕਰਤਾਰਪੁਰ ਰੋਡ 'ਤੇ ਬਸ ਸਟੈਂਡ ਦੇ ਨਜ਼ਦੀਕ ਰਾਤ ਦੇ ਹਨੇਰੇ ਵਿਚ ਧੁੰਦ ਕਰਕੇ ਟਕਰਾਈ ਚਿੱਟੇ ਰੰਗ ਦੀ ਬਲੇਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਗੱਡੀ ਨੰਬਰ ਐਚ. ਪੀ. 36 ਐਫ. 7335, ਜਿਸ ਦਾ ਅਗਲਾ ਹਿੱਸਾ ਤੇ ਗੱਡੀ ਦੇ ਸ਼ੀਸ਼ੇ ਬਿਲਕੁਲ ਟੁੱਟ ਚੁੱਕੇ ਸਨ, ਜਿਸ ਤੋਂ ਲੱਗ ਰਿਹਾ ਸੀ ਕਿ ਟੱਕਰ ਕਾਫ਼ੀ ਜ਼ੋਰਦਾਰ ਹੋਈ ਹੈ।
;
;
;
;
;
;
;
;