ਆਪ ਦੇ ਉਮੀਦਵਾਰ ਪ੍ਰਗਟ ਸਿੰਘ ਮੌੜ ਜੇਤੂ ਰਹੇ
ਤਪਾ ਮੰਡੀ, 17 ਦਸੰਬਰ (ਵਿਜੇ ਸ਼ਰਮਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਹੋ ਰਹੀ ਗਿਣਤੀ ਤਹਿਤ ਆਪ ਪਾਰਟੀ ਦੇ ਜੈਮਲ ਸਿੰਘ ਵਾਲਾ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਪ੍ਰਗਟ ਸਿੰਘ ਮੌੜ ਜੇਤੂ ਰਹੇ। ਇਸ ਮੌਕੇ ਨੰਬਰਦਾਰ ਤੀਰਥ ਸਿੰਘ ਹੋਰਾਂ ਵੱਲੋਂ ਵਧਾਈ ਦਿੱਤੀ।
;
;
;
;
;
;
;
;