ਬਲਾਕ ਸੰਮਤੀ ਜ਼ੋਨ ਤੀੜਾਂ ਤੋਂ ਆਮ ਆਦਮੀ ਪਾਰਟੀ ਦੇ ਮਨਮੋਹਣ ਸਿੰਘ ਜੇਤੂ
ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਜ਼ੋਨ ਤੀੜਾਂ ਤੋਂ ਆਮ ਆਦਮੀ ਪਾਰਟੀ ਦੇ ਮਨਮੋਹਣ ਸਿੰਘ ਜੇਤੂ ਰਹੇ ਹਨ। ਆਮ ਆਦਮੀ ਦੀ ਪਾਰਟੀ ਦੇ ਉਮੀਦਵਾਰ ਮਨਮੋਹਣ ਸਿੰਘ ਨੂੰ 1341 ਵੋਟਾਂ, ਅਕਾਲੀ ਦਲ ਦੇ ਜਸਪ੍ਰੀਤ 964 ਨੂੰ ਵੋਟਾਂ ਅਤੇ ਕਾਂਗਰਸ ਦੀ ਬੀਕਰ ਸਿੰਘ ਨੂੰ 640 ਵੋਟਾਂ ਪ੍ਰਪਤ ਹੋਈਆਂ।
;
;
;
;
;
;
;
;