JALANDHAR WEATHER

ਜ਼ੋਨ ਲੁਹਾਰਕਾ ਕਲਾਂ ਤੋਂ ਆਪ ਦੇ ਸੰਮਤੀ ਉਮੀਦਵਾਰ ਕਰਨਬੀਰ ਸਿੰਘ ਭੁੱਲਰ 477 ਵੋਟਾਂ ਨਾਲ ਜੇਤੂ ਰਹੇ

ਰਾਜਾਸਾਂਸੀ, 17 ਦਸੰਬਰ (ਹਰਦੀਪ ਸਿੰਘ ਖੀਵਾ)-ਆਪ ਦੇ ਉਮੀਦਵਾਰ ਕਰਨਬੀਰ ਸਿੰਘ ਭੁੱਲਰ ਨੂੰ 1354 ਤੇ ਅਕਾਲੀ ਦਲ ਦੇ ਉਮੀਦਵਾਰ ਤਰਸੇਮ ਸਿੰਘ ਨੂੰ 477 ਅਤੇ ਭਾਜਪਾ ਉਮੀਦਵਾਰ ਬਲਵਿੰਦਰ ਸਿੰਘ ਨੂੰ 58 ਵੋਟਾਂ ਪਈਆਂ। ਆਪ ਦੇ ਉਮੀਦਵਾਰ ਕਰਨਬੀਰ ਸਿੰਘ ਭੁੱਲਰ 1354 ਵੋਟਾਂ ਨਾਲ ਜੇਤੂ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ