ਅਮਨਜੋਤ ਕੌਰ ਅਤੇ ਹਰਲੀਨ ਕੌਰ ਦਾ ਮੋਹਾਲੀ ਵਿਖੇ ਥਾਂ ਥਾਂ ਸਵਾਗਤ
ਐਸ. ਏ. ਐਸ. ਨਗਰ, 7 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ) - ਭਾਰਤੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਟੀਮ ਦੀਆਂ ਖਿਡਾਰਨਾਂ ਅਮਨਜੋਤ ਕੌਰ ਅਤੇ ਹਰਲੀਨ ਕੌਰ ਦਾ ਮੋਹਾਲੀ ਪਹੁੰਚਣ ’ਤੇ ਮੋਹਾਲੀ ਦੇ ਵਸਨੀਕਾਂ ਤੇ ਪੰਜਾਬ ਸਰਕਾਰ ਵਲੋਂ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਖੁੱਲੀ ਜੀਪ ਵਿਚ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਵਾਰ ਅਮਨਜੋਤ ਕੌਰ ਤੇ ਹਰਲੀਨ ਕੌਰ ਦਾ ਮੋਹਾਲੀ ਸ਼ਹਿਰ ਵਿਚ ਥਾਂ-ਥਾਂ ਸਵਾਗਤ ਕੀਤਾ ਜਾ ਰਿਹਾ ਹੈ।
;
;
;
;
;
;
;
;