JALANDHAR WEATHER

ਪਿੰਡ ਚਮਾਰੂ ਵਿਖੇ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਣਕ ਤੇ ਸਰ੍ਹੋਂ ਦੇ ਬੀਜ ਵੰਡੇ

ਰਾਜਪੁਰਾ, 7 ਨਵੰਬਰ-ਰਾਜਪੁਰਾ ਦੇ ਕਸਬਾ ਘਨੌਰ ਦੇ ਪਿੰਡ ਚਮਾਰੂ ਜੋ ਕਿ ਹੜ੍ਹ ਦੀ ਮਾਰ ਹੇਠ ਆਇਆ ਸੀ ਅਤੇ ਕਿਸਾਨਾਂ ਦੀਆਂ ਕਾਫੀ ਫਸਲਾਂ ਰੁੜ੍ਹ ਗਈਆਂ ਸਨ ਅਤੇ ਕਣਕ ਬੀਜਣ ਵਾਸਤੇ ਬੀਜ ਵੀ ਨਹੀਂ ਬਚਿਆ ਤਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ 100 ਏਕੜ ਕਣਕ ਦਾ ਬੀਜ, 100 ਏਕੜ ਸਰ੍ਹੋਂ ਦਾ ਬੀਜ ਅਤੇ ਕੁਲਵਿੰਦਰ ਸਿੰਘ ਕਿਸਾਨ ਵਲੋਂ 50 ਏਕੜ ਕਣਕ ਦਾ ਬੀਜ ਕਿਸਾਨਾਂ ਨੂੰ ਵੰਡਿਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ