JALANDHAR WEATHER

ਪੁਲਿਸ ਦੀ ਛਾਪੇਮਾਰੀ ਦੌਰਾਨ ਨਕਲੀ ਲੋਗੋ ਵਾਲੇ ਸ਼ੂਜ਼ ਬਰਾਮਦ

ਜਲੰਧਰ, 6 ਨਵੰਬਰ-ਵੁੱਡਲੈਂਡ ਕੰਪਨੀ ਨੇ ਜਲੰਧਰ ਦੇ ਸੁੱਚੀ ਪਿੰਡ ਇਲਾਕੇ ਵਿਚ ਛਾਪਾ ਮਾਰਿਆ। ਸਪੀਡਵੇਅ ਟਾਇਰ ਟਰੇਡਜ਼ ਫੈਕਟਰੀ ਵਿਚ ਸਵੇਰ ਤੋਂ ਹੀ ਛਾਪੇਮਾਰੀ ਜਾਰੀ ਹੈ। ਫੈਕਟਰੀ ਦੇ ਬਾਹਰ ਫੈਕਟਰੀ ਆਊਟਲੈੱਟ ਜੁੱਤੇ ਸੇਲ ਦਾ ਬੋਰਡ ਲਗਾਇਆ ਗਿਆ ਸੀ। ਵੁੱਡਲੈਂਡ ਕੰਪਨੀ ਅਤੇ ਸਥਾਨਕ ਪੁਲਿਸ ਸਟੇਸ਼ਨ ਰਾਮਾ ਮੰਡੀ ਪੁਲਿਸ ਨੇ ਮਿਲ ਕੇ ਛਾਪਾ ਮਾਰਿਆ। ਟੀਮ ਨੇ ਵੱਡੀ ਮਾਤਰਾ ਵਿਚ ਵੁੱਡਲੈਂਡ ਕੰਪਨੀ ਦੇ ਜੁੱਤੇ ਅਤੇ ਲੋਗੋ ਬਰਾਮਦ ਕੀਤੇ। ਕੰਪਨੀ ਦੇ ਵਕੀਲ ਅਤੇ ਪੁਲਿਸ ਸਟੇਸ਼ਨ ਇੰਚਾਰਜ ਨੇ ਛਾਪੇਮਾਰੀ ਸੰਬੰਧੀ ਵੱਡਾ ਬਿਆਨ ਵੀ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ