JALANDHAR WEATHER

ਰੇਲਗੱਡੀ ’ਤੇ ਚੜੇ ਵਿਅਕਤੀ ਨੇ ਹਾਈ ਵੋਲਟੇਜ਼ ਤਾਰਾ ਨੂੰ ਪਾਇਆ ਹੱਥ, ਝੁਲਸਿਆ

ਫਿਲੌਰ, 6 ਨਵੰਬਰ (ਵਿਪਨ ਗੈਰੀ)- ਅੱਜ ਸਵੇਰੇ ਇਕ ਵਿਅਕਤੀ ਵਲੋਂ ਰੇਲ ਗੱਡੀ ਦੀਆਂ ਹਾਈ ਵੋਲਟੇਜ ਤਾਰਾ ਨੂੰ ਜੱਫਾਂ ਪਾਉਣ ਦੀ ਘਟਨਾ ਵਾਪਰੀ। ਰੇਲਵੇ ਦੇ ਅਧਿਕਾਰੀਆ ਨੇ ਦੱਸਿਆ ਕੀ ਲੋਹੀਆਂ ਤੋਂ ਲੁਧਿਆਣਾ ਵੱਲ ਜਾਣ ਵਾਲੀ ਗੱਡੀ ਦੇ ਫਿਲੌਰ ਰੁਕਣ ਮੌਕੇ ਇਕ ਨਾ-ਮਾਲੂਮ ਵਿਅਕਤੀ ਵਲੋਂ ਗੱਡੀ ’ਤੇ ਚੜ ਕੇ 25000 ਵੋਲਟੇਜ਼ ਦੀਆਂ ਤਾਰਾਂ ਨੂੰ ਹੱਥ ਪਾ ਲਿਆ ਗਿਆ, ਜੋ ਕਿ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਮੁਲਾਜ਼ਮਾਾਂ ਵਲੋਂ ਐਂਬੂਲੈਂਸ ਰਾਹੀ ਮੁੱਢਲੀ ਸਹਾਇਤਾ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।ਪਰ ਉਕਤ ਵਿਅਕਤੀ ਦੀ ਬੁਰੀ ਤਰਾਂ ਝੁਲਸ ਜਾਣ ਕਰਕੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ