ਅਸੀਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਨੂੰ ਜ਼ਿੰਦਗੀ ਭਰ ਰੱਖਾਂਗੇ ਯਾਦ- ਮੁੱਖ ਕੋਚ ਭਾਰਤੀ ਮਹਿਲਾ ਕ੍ਰਿਕਟ ਟੀਮ
ਨਵੀਂ ਦਿੱਲੀ, 6 ਨਵੰਬਰ- ਚੈਂਪੀਅਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ, ਅਮੋਲ ਮਜੂਮਦਾਰ ਨੇ ਟੀਮ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਹ ਇਕ ਅਸਾਧਾਰਨ ਅਹਿਸਾਸ ਸੀ, ਬਹੁਤ ਇਮਾਨਦਾਰੀ ਨਾਲ ਕਹਾਂ ਤਾਂ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੰਨਵਾਦੀ ਹਾਂ ਅਤੇ ਸੱਚਮੁੱਚ ਧੰਨਵਾਦੀ ਹਾਂ। ਉਨ੍ਹਾਂ ਨੇ ਬਹੁਤ ਸਾਰਾ ਸਮਾਂ ਸਿਰਫ਼ ਗੱਲਾਂ ਕਰਨ ਅਤੇ ਸਾਰੇ ਖਿਡਾਰੀਆਂ ਅਤੇ ਸਹਾਇਤਾ ਸਟਾਫ਼ ਨਾਲ ਸਮਾਂ ਬਿਤਾਉਣ ਵਿਚ ਬਿਤਾਇਆ। ਇਹ ਇਕ ਅਸਾਧਾਰਨ ਪਲ ਸੀ, ਜਿਸ ਨੂੰ ਸਾਡੇ ਸਾਰੇ 37 ਖਿਡਾਰੀਆਂ ਵਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ, ਜੋ ਉਥੇ ਮੌਜੂਦ ਸਨ। ਅਸੀਂ ਉਨ੍ਹਾਂ ਪਲਾਂ ਨੂੰ ਆਪਣੀ ਜ਼ਿੰਦਗੀ ਭਰ ਯਾਦ ਰੱਖਾਂਗੇ।
;
;
;
;
;
;
;
;