ਉਮੀਦ ਹੈ ਕਿ ਜਿੱਤ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਹੇਗਾ, ਮਹਿਲਾ ਵਿਸ਼ਵ ਕੱਪ 2025 ਦੇ ਫਾਈਨਲ ਵਿਚ ਪਹੁੰਚਣ 'ਤੇ ਬੀਸੀਸੀਆਈ
ਨਵੀਂ ਦਿੱਲੀ, 30 ਅਕਤੂਬਰ - ਭਾਰਤ ਵਲੋਂ ਅਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਮਹਿਲਾ ਵਿਸ਼ਵ ਕੱਪ 2025 ਦੇ ਫਾਈਨਲ ਵਿਚ ਪਹੁੰਚਣ 'ਤੇ ਦੇਵਜੀਤ ਸੈਕੀਆ, ਸਕੱਤਰ, ਬੀਸੀਸੀਆਈ ਨੇ ਨਿਊਜ਼ ਏਜੰਸੀ ਨੂੰ ਕਿਹਾ ਜਦੋਂ ਸਾਡੀਆਂ ਔਰਤਾਂ ਸੱਚੇ ਅਰਥਾਂ ਵਿਚ ਸਸ਼ਕਤ ਹਨ। ਉਨ੍ਹਾਂ ਦੀ ਵਚਨਬੱਧਤਾ, ਦ੍ਰਿੜਤਾ ਅਤੇ 'ਕਦੇ ਨਾ ਮਰਨ' ਵਾਲਾ ਰਵੱਈਆ ਅੱਜ ਦਿਖਾਈ ਦੇ ਰਿਹਾ ਹੈ ਅਤੇ ਉਮੀਦ ਹੈ ਕਿ ਜਿੱਤ ਦਾ ਸਿਲਸਿਲਾ ਆਉਣ ਵਾਲੇ ਐਤਵਾਰ ਨੂੰ ਵੀ ਜਾਰੀ ਰਹੇਗਾ।
;
;
;
;
;
;
;
;