ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਦਾ ਸਕੋਰ 30 ਓਵਰਾਂ ਤੱਕ 189/2
ਨਵੀਂ ਮੁੰਬਈ, 30 ਅਕਤੂਬਰ-ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਵਿਚ ਅੱਜ ਆਸਟ੍ਰੇਲੀਆ ਤੇ ਭਾਰਤ ਵਿਚਾਲੇ ਦੂਜਾ ਸੈਮੀਫਾਈਨਲ ਹੈ। ਆਸਟ੍ਰੇਲੀਆ ਨੇ ਭਾਰਤ ਨੂੰ 339 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦਾ ਸਕੋਰ 30 ਓਵਰਾਂ ਤੋਂ ਬਾਅਦ 189 ਦੌੜਾਂ 2 ਵਿਕਟਾਂ ਦੇ ਨੁਕਸਾਨ ਉਤੇ ਹੈ। ਭਾਰਤ ਨੂੰ ਜਿੱਤਣ ਲਈ ਅਜੇ ਵੀ 150 ਦੌੜਾਂ ਦੀ ਲੋੜ ਹੈ।
;
;
;
;
;
;
;
;