ਪੰਜਾਬ ਦੇ ਸਾਰੇ ਬੱਸ ਅੱਡੇ ਬੰਦ
ਚੰਡੀਗੜ੍ਹ, 15 ਸਤੰਬਰ (ਅਜਾਇਬ ਸਿੰਘ ਅਜੌਲਾ)- ਪਨਬਸ ਦੇ ਕੱਚੇ ਮੁਲਾਜ਼ਮਾਂ ਦੀ ਤਨਖ਼ਾਹ ਨਾ ਆਉਣ ਦੇ ਰੋਸ ਵਜੋਂ ਸਾਰੇ ਪੰਜਾਬ ਦੇ ਬੱਸ ਅੱਡੇ ਦੁਪਹਿਰ 12-00 ਵਜੇ ਤੋਂ ਬੰਦ ਕਰ ਦਿੱਤੇ ਗਏ ਹਨ।