JALANDHAR WEATHER

ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਤੇ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਤੰਜ

ਨਵੀਂ ਦਿੱਲੀ, 14 ਸਤੰਬਰ-ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਤੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਦਿਆਂ ਕਿਹਾ ਕਿ ਜਿਸ ਸਮੇਂ ਪੰਜਾਬ ਡੁੱਬ ਰਿਹਾ ਸੀ, ਉਸ ਸਮੇਂ ਉਹ ਮਲੇਸ਼ੀਆ ਘੁੰਮ ਰਹੇ ਸਨ। ਹੁਣ ਰਾਹੁਲ ਗਾਂਧੀ ਸਿਰਫ ਰਾਜਨੀਤੀ ਮਨਸੂਬੇ ਨਾਲ ਪੰਜਾਬ ਆ ਰਹੇ ਹਨ। ਇਸ ਸੰਬੰਧੀ ਮੰਤਰੀ ਰਵਨੀਤ ਬਿੱਟੂ ਨੇ ਟਵੀਟ ਵੀ ਜਾਰੀ ਕੀਤਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ