ਸੁਰੱਖਿਆ ਬਲਾਂ ਨਾਲ ਗੋਲੀਬਾਰੀ 'ਚ 10 ਨਕਸਲੀ ਢੇਰ

ਛੱਤੀਸਗੜ੍ਹ, 11 ਸਤੰਬਰ-ਰਾਏਪੁਰ ਰੇਂਜ ਦੇ ਆਈ.ਜੀ. ਅਮਰੇਸ਼ ਮਿਸ਼ਰਾ ਨੇ ਕਿਹਾ ਕਿ ਗਰੀਬੰਦ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਦੌਰਾਨ 10 ਨਕਸਲੀ ਮਾਰੇ ਗਏ ਹਨ ਜਿਨ੍ਹਾਂ ਵਿਚ ਸੀ.ਸੀ. ਮੈਂਬਰ ਮਨੋਜ ਉਰਫ ਮੋਡੇਮ ਬਾਲਕ੍ਰਿਸ਼ਨ ਸ਼ਾਮਿਲ ਹਨ, ਭਲੂਦੀਗੀ ਪਹਾੜੀ, ਪੀ.ਐਸ. ਮੈਨਪੁਰ, ਜ਼ਿਲ੍ਹਾ ਗੜ੍ਹੀਬੰਦ ਵਿਖੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਗੋਲੀਬਾਰੀ ਵਿਚ ਇਹ ਮਾਰੇ ਗਏ।