ਚੋਣ ਕਮਿਸ਼ਨ ਨੇ 10 ਸਤੰਬਰ ਨੂੰ ਬੁਲਾਈ ਸੀ.ਈ.ਓਜ਼ ਦੀ ਮੀਟਿੰਗ

ਨਵੀਂ ਦਿੱਲੀ, 6 ਸਤੰਬਰ-ਚੋਣ ਕਮਿਸ਼ਨ ਨੇ 10 ਸਤੰਬਰ ਨੂੰ ਸੀ.ਈ.ਓਜ਼ ਦੀ ਨਿਯਮਿਤ ਮੀਟਿੰਗ ਬੁਲਾਈ ਹੈ, ਜਿਥੇ ਸਾਰੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ, ਜਿਵੇਂ ਕਿ ਪਿਛਲੀਆਂ ਮੀਟਿੰਗਾਂ ਵਿਚ, ਜਿਸ ਵਿਚ ਐਸ.ਆਈ.ਆਰ. ਵੀ ਸ਼ਾਮਿਲ ਸੀ। ਸਰੋਤਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ।