JALANDHAR WEATHER

ਫਗਵਾੜਾ ਵਿਖੇ ਵੱਡੀ ਮਾਤਰਾ ’ਚ ਗਊ ਮਾਸ ਬਰਾਮਦ, ਹੋਇਆ ਵਿਰੋਧ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਅੱਜ ਸ਼ਾਮ ਫਗਵਾੜਾ-ਗੁਰਾਇਆ ਸੜਕ ’ਤੇ ਚਾਚੋਕੀ ਪਿੰਡ ਵਿਖੇ ਪੈਂਦੇ ਇਕ ਪ੍ਰਮੁੱਖ ਢਾਬੇ ਤੋਂ ਕਰੀਬ ਸਾਢੇ 6 ਕੁਇੰਟਲ ਗਊ ਮਾਸ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਹਿੰਦੂ ਸ਼ਿਵ ਸੈਨਾ, ਬਜਰੰਗ ਦਲ ਤੇ ਗਊ ਰੱਖਿਆ ਦਲ ਦੇ ਆਗੂ ਹਰਸ਼ ਭੱਲਾ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ਉਤੇ ਉਹ ਮੌਕੇ ’ਤੇ ਪੁੱਜੇ ਤੇ ਤਿੱਖਾ ਰੋਸ ਪ੍ਰਗਟ ਕੀਤਾ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਕਤ ਢਾਬੇ ਦੇ ਮਗਰ ਇਕ ਬਣੇ ਕਮਰੇ ’ਚ  6-7 ਕਰਮਚਾਰੀ ਗਊ ਦਾ ਮਾਸ ਕੱਟ ਕੇ ਪੈਕ ਕਰਨ ਲਈ ਰੱਖੇ ਹੋਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ