ਨਾ ਝੁਕੇ ਨਾਂ ਝੁਕਾਂਗੇ- ਟੀਮ ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 2 ਜੁਲਾਈ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਟੀਮ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ। ਪੋਸਟ ਵਿਚ ਉਨ੍ਹਾਂ ਕਿਹਾ ਕਿ ਅਣ-ਐਲਾਨੀ ਐਮਰਜੈਂਸੀ। ਨਾ ਝੁਕੇ ਨਾਂ ਝੁਕਾਂਗੇ ਅਤੇ ਪੰਜਾਬ, ਪੰਜਾਬੀਅਤ ਲਈ ਮੁੱਦੇ ਚੁੱਕੇ ਅਤੇ ਅੱਗੇ ਵੀ ਚੁੱਕਦੇ ਰਹਾਂਗੇ।