JALANDHAR WEATHER

ਪਾਕਿਸਤਾਨ ਦੇ ਅੱਤਵਾਦ ਨੂੰ ਕੁਚਲ ਦੇਵਾਂਗੇ ਅਤੇ ਇਸ ਨੂੰ ਖਤਮ ਕਰਾਂਗੇ - ਸਰਬ ਪਾਰਟੀ ਵਫ਼ਦ ਦੇ ਮੈਂਬਰ ਨਿਸ਼ੀਕਾਂਤ ਦੂਬੇ

ਕੁਵੈਤ , 27 ਮਈ (ਏਐਨਆਈ)- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਜੋ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਨੂੰ ਉਜਾਗਰ ਕਰਨ ਲਈ ਸਰਬ ਪਾਰਟੀ ਵਫ਼ਦ ਦਾ ਹਿੱਸਾ ਹਨ, ਨੇ ਕਿਹਾ ਕਿ ਭਾਰਤ ਨੂੰ ਅੱਤਵਾਦ ਕਾਰਨ ਬਹੁਤ ਨੁਕਸਾਨ ਹੋਇਆ ਹੈ। ਜੇਕਰ ਪਾਕਿਸਤਾਨ ਦਾ ਅੱਤਵਾਦ ਜਾਰੀ ਰਿਹਾ ਤਾਂ ਇਸ ਨੂੰ "ਕੁਚਲਿਆ" ਜਾਵੇਗਾ ਤੇ ਖ਼ਤਮ ਕੀਤਾ ਜਾਵੇਗਾ । ਦੂਬੇ ਭਾਜਪਾ ਸੰਸਦ ਮੈਂਬਰ ਬੈਜਯੰਤ ਪਾਂਡਾ ਦੀ ਅਗਵਾਈ ਵਾਲੇ ਵਫ਼ਦ ਦਾ ਹਿੱਸਾ ਹਨ ਜੋ ਇਸ ਸਮੇਂ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਨੂੰ ਪੇਸ਼ ਕਰਨ ਲਈ ਕੁਵੈਤ ਵਿਚ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ